Welcome to Meritorious Schools Admission (Year 2016-17)   
ਕਾਉਂਸਲਿੰਗ ਸ਼ਡਿਊਲ
  1) ਵਿਦਿਆਰਥੀ ਪਹਿਲਾਂ ਆਪਣੀ ਕਾਉਂਸਲਿੰਗ ਸਲਿਪ ਜਨਰੇਟ ਕਰਨ| ਕਾਉਂਸਲਿੰਗ ਦੋਰਾਨ ਵਿਦਿਆਰਥੀ ਕੋਲ ਆਪਣੀ ਕਾਉਂਸਲਿੰਗ ਸਲਿਪ ਹੋਣਾ ਜਰੂਰੀ ਹੈ|
  2) ਕਾਉਂਸਲਿੰਗ ਸਲਿਪ ਉੱਤੇ ਦਿੱਤੇ ਸਥਾਨ ਤੇ ਸਹੀ ਮਿਤੀ ਅਤੇ ਸਮੇਂ ਅਨੁਸਾਰ ਪਹੁੰਚਣ|
  3) ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਕਾਉਂਸਲਿੰਗ ਸਲਿਪ ਉੱਤੇ ਦਿੱਤੇ ਫੋਨ ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ|





Contents Uploaded on
» Counselling of students who cleared entrance test for admission to Meritorious Schools   03-10-2016
» Guidelines for students to be followed before going for admission    16-08-2016
» Result Of Examination Conducted On 30-08-2016    03-08-2016
» Notice Regarding Admission of students in 3 new meritorious schools (Sangrur,Gurdaspur,Ferozepur)    03-08-2016
» Entrance Test For Admission On Vacant Seats Of Meritorious Schools    26-07-2016
» Public Notice For Registrarion Of Students For Admission In Meritorious Schools    20-07-2016
» Address and contact numbers of meritorious Schools   08-07-2016
» Address and contact numbers of 3 new meritorious Schools   08-07-2016
» Result Of Entrance Exam Conducted For Admission In Meritorious Schools   05-07-2016
» Public notice for admission in Meritorious Schools 25-05-2016
» Flow Chart for Admission 25-05-2016
ਪੰਜਾਬ ਰਾਜ ਦੇ ਮੈਰੀਟੋਰੀਅਸ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਲਈ ਦਿਸ਼ਾ ਨਿਰਦੇਸ਼
ਜੋ ਵੀ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਰਚ 2016 ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿਚੋਂ 80% ਜਾਂ ਉਸ ਤੋਂ ਵੱਧ ਨੰਬਰ ਲੈ ਕੇ ਪਾਸ ਹੋਏ ਹਨ ਅਤੇ ਉਨ੍ਹਾਂ ਵਲੋਂ ਆਪਣੀ ਪੜ੍ਹਾਈ ਕਿਸੇ ਸਰਕਾਰੀ ਸਕੂਲ ਜਾਂ ਦਸ਼ਮੇਸ਼ ਅਕੈਡਮੀ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਤੋਂ ਕੀਤੀ ਹੈ ਉਹ ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਲਈ ਯੋਗ ਹਨ|

ਮੈਰੀਟੋਰੀਅਸ ਸਕੂਲ ਅਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਵਿਚ ਸੀਟਾਂ ਦੀ ਵੰਡ (ਪ੍ਰਤੀ ਸਕੂਲ) ਹੇਠ ਲਿਖੇ ਅਨੁਸਾਰ ਹੋਵੇਗੀ :-

Stream

Boys Seats

Girls Seats

Total Seats

Non-Medical

120

180

300

Medical

40

60

100

Commerce

40

60

100

Total

200

300

500


ਮੈਰੀਟੋਰੀਅਸ ਸਕੂਲ ਗੁਰਦਾਸਪੁਰ, ਹਕੁਮਤ ਸਿੰਘ ਵਾਲਾ- ਫਿਰੋਜਪੁਰ ਅਤੇ ਘਬਦਾਂ - ਸੰਗਰੂਰ ਵਿਚ ਸੀਟਾਂ ਦੀ ਵੰਡ (ਪ੍ਰਤੀ ਸਕੂਲ) ਹੇਠ ਲਿਖੇ ਅਨੁਸਾਰ ਹੋਵੇਗੀ :-

Stream

Boys Seats

Girls Seats

Total Seats

Non-Medical

111

189

300

Medical

32

68

100

Commerce

32

68

100

Total

175

325

500


Process
Powered by : State MIS Wing - Punjab